ਆਸ਼ੀਸ਼ ਚੌਧਰੀ ਲਿਖਦਾ ਹੈ ਕਿਉਂਕਿ ਉਸਨੂੰ ਹੋਰ ਕੁਝ ਕਰਨਾ ਨਹੀਂ ਆਉਂਦਾ, ਹੋਰ ਕਿਧਰੇ ਉਸਦਾ ਮਨ ਨਹੀਂ ਰਮਦਾ। ਇਹ ਉਸਦਾ ਪਹਿਲਾ ਨਾਵਲ ਹੈ ਜੋ ਨੌਜਵਾਨਾਂ ਵਿਚ ਬਹੁਤ ਪ੍ਰਸਿੱਧ ਹੈ।
ਇਹ ਆਪਣੀ ਕਿਸਮ ਦਾ ਵਿਲੱਖਣ ਨਾਵਲ ਹੈ। ਇਸਦੀ ਭਾਸ਼ਾ ਅਤੇ ਕਹਾਣੀ ਮਨਮੋਹਕ ਹੈ ਅਤੇ ਤੁਹਾਨੂੰ ਇੱਕੋ ਬੈਠਕ ਵਿੱਚ ਕਿਤਾਬ ਨੂੰ ਖਤਮ ਕਰਨ ਲਈ ਮਜਬੂਰ ਕਰਦੀ ਹੈ।
ਨਵੇਂ ਦੌਰ ਦੇ ਨਵੇਂ ਕਹਾਣੀਕਾਰ ਨੇ ਨੌਜਵਾਨਾਂ ਦੀਆਂ ਅਸਲ ਕਹਾਣੀਆਂ ਨੂੰ ਲਿਖਤ ਵਿੱਚ ਪਰੋਇਆ ਹੈ। ਨੌਜਵਾਨ ਪਾਠਕਾਂ ਨੂੰ ਮੁੱਖ ਰੱਖਦਿਆਂ ਆਸ਼ੀਸ਼ ਚੌਧਰੀ ਨੇ ਭਾਸ਼ਾ ਦਾ ਵੀ ਬਹੁਤ ਧਿਆਨ ਰੱਖਿਆ ਹੈ। ਸਾਦਾ ਸੰਵਾਦ ਅਤੇ ਰੋਮਾਂਸ ਨਾਲ ਭਰਪੂਰ ਕਹਾਣੀ, ਪੜ੍ਹਨ ਵਾਲੇ ਨੂੰ ਆਪਣੀ ਹੀ ਲਗਦੀ ਹੈ ਜਿਸ ਕਰਕੇ ਇਹ ਪਾਠਕ ਨੂੰ ਝੱਟ ਆਪਣੇ ਨਾਲ ਜੋੜ ਲੈਂਦੀ ਹੈ।
Kulfi ate cappuccino ਕੁਲਫੀ ਅਤੇ ਕੈਪੁਚਿਨੋ (ਨਾਵਲ)
₹300.00 Regular Price
₹240.00Sale Price