'ਤੁਜਕ-ਏ-ਜਹਾਂਗੀਰੀ' ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਸਵੈ-ਜੀਵਨੀ ਹੈ। ਇਹ ਪੁਸਤਕ ਸਤਾਰ੍ਹਵੀਂ ਸਦੀ ਦੀਆਂ ਵੱਖ-ਵੱਖ ਇਤਿਹਾਸਕ ਅਤੇ ਮਹੱਤਵਪੂਰਨ ਘਟਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਜੋ ਭਾਰਤੀ ਉਪ ਮਹਾਂਦੀਪ ਵਿੱਚ ਵਾਪਰੀਆਂ। ਇਸ ਵਿਚ ਜਹਾਂਗੀਰ ਨੇ ਆਪਣੇ ਸ਼ਾਸਨ ਦੇ ਇਤਿਹਾਸ ਨੂੰ ਲਿਖਣ ਤੋਂ ਇਲਾਵਾ, ਕਲਾ, ਰਾਜਨੀਤੀ ਅਤੇ ਆਪਣੇ ਪਰਿਵਾਰ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਹ ਸਵੈ-ਜੀਵਨੀ ਇਕ ਇਤਿਹਾਸਕ ਦਸਤਾਵੇਜ ਹੈ।
'ਤੁਜਕ-ਏ-ਜਹਾਂਗੀਰੀ' Tujuk e Jahangiri punjabi edition
₹400.00 Regular Price
₹320.00Sale Price